ਚਾਚਾ ਰੌਣਕੀ ਰਾਮ ਨੇ ਗੀਤ ਰਾਹੀਂ ਲਾਏ ਮੋਦੀ ਸਰਕਾਰ ਨੂੰ ਰਗੜੇ, ਸੁਣੋ ਖਾਸ ਗੱਲਬਾਤ

0
20682

ਜਲੰਧਰ | ਪੰਜਾਬ ਦੇ ਕਲਾਕਾਰ ਆਪਣੇ ਆਪਣੇ ਤਰੀਕੇ ਨਾਲ ਕਿਸਾਨਾਂ ਦਾ ਸਮਰਥਨ ਕਰ ਰਹੇ ਹਨ। ਮਸ਼ਹੂਰ ਕਮੇਡੀਅਨ ਚਾਚਾ ਰੌਣਕੀ ਰਾਮ ਉਰਫ਼ ਬਲਵਿੰਦਰ ਬਿੱਕੀ ਨੇ ਵੀ ਇੱਕ ਗੀਤ ਗਾਇਆ ਹੈ।

ਜਨਤਰ ਮੰਤਰ ਲੋਕਤੰਤਰ, ਲੋਕਤੰਤਰ ਛੂ ਮੰਤਰ ਨਾਂ ਦੇ ਗਾਣੇ ਰਾਹੀਂ ਰੌਣਕੀ ਰਾਮ ਨੇ ਲੋਕਤੰਤਰ ਨੂੰ ਖਤਰੇ ‘ਚ ਦੱਸਿਆ ਹੈ।

ਸੁਣੋ, ਪੰਜਾਬੀ ਬੁਲੇਟਿਨ ਨਾਲ ਚਾਚਾ ਰੌਣਕੀ ਰਾਮ ਦੀ ਖਾਸ ਗੱਲਬਾਤ

LEAVE A REPLY

Please enter your comment!
Please enter your name here