ਪੂਰੀ ਦੁਨੀਆਂ ‘ਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 1 ਕਰੋੜ ਤੋਂ ਪਾਰ, ਕੋਰੋਨਾ ਦੇ ਜਨਮਦਾਤੇ ਚੀਨ ਦਾ ਬਚਾਅ

0
11091

ਜਲੰਧਰ . ਦੁਨੀਆਂ ਤੇ ਅਜਿਹਾ ਕੋਈ ਮੁਲਕ ਨਹੀਂ ਹੈ, ਜਿੱਥੇ ਕੋਰੋਨਾ ਨੇ ਆਪਣਾ ਅਸਰ ਨਾ ਪਾਇਆ ਹੋਵੇ ਪਰ ਕੁਝ ਅਜਿਹੇ ਦੇਸ਼ ਵੀ ਨੇ ਜੋ ਕੋਰੋਨਾ ਮੁਕਤ ਹੋ ਗਏ ਹਨ। ਹੁਣ ਤੱਕ ਪੂਰੀਆਂ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 1 ਕੋਰੜ 81 ਹਾਜ਼ਰ ਤੋਂ ਪਾਰ ਪਹੁੰਚ ਗਈ ਹੈ ਤੇ 5 ਲੱਖ 1 ਹਜਾਰ 298 ਮੌਤਾਂ ਹੋ ਗਈਆਂ ਹਨ। ਕੋਰੋਨਾ ਤੋਂ ਪ੍ਰਭਾਵਿਤ ਲੋਕ ਜੋ ਠੀਕ ਹੋ ਗਏ ਹਨ ਉਹਨਾਂ ਦੀ ਗਿਣਤੀ 54 ਲੱਖ 58 ਹਜਾਰ 369 ਹੈ। ਵਿਸ਼ਵ ਵਿਚ ਕੋਰੋਨਾ ਦੇ ਐਕਟਿਵ ਕੇਸ 41 ਲੱਖ 21 ਹਜਾਰ 878 ਹਨ। ਜਿਸ ਚੀਨ ਦੇਸ਼ ਤੋਂ ਕੋਰੋਨਾ ਸ਼ੁਰੂ ਹੋ ਸੀ ਉਹ ਦੇਸ਼ ਹੁਣ ਵਰਲਡ ਕੋਰੋਨਾ ਅਪਡੇਟ ਮੁਤਾਬਿਕ 22 ਵੇ ਨੰਬਰ ਤੇ ਆ ਗਿਆ ਹੈ।

ਪੰਜ ਮੁਲਕਾਂ ਦੀ ਕੋਰੋਨਾ ਅਪਡੇਟ

ਅਮਰੀਕਾ
ਕੁੱਲ ਕੇਸ – 25,96,537
ਮੌਤਾਂ – 1,28,152
ਠੀਕ ਹੋਏ – 10,81,437
ਐਕਟਿਵ ਕੇਸ – 13,86, 948

ਬ੍ਰਾਜੀਲ
ਕੁੱਲ ਕੇਸ – 13,15,941
ਮੌਤਾਂ – 57,103
ਠੀਕ ਹੋਏ –7,15,905
ਐਕਟਿਵ ਕੇਸ – 5,42, 933

ਰੂਸ
ਕੁੱਲ ਕੇਸ – 6,27,646
ਮੌਤਾਂ –8,969
ਠੀਕ ਹੋਏ –3,93,352
ਐਕਟਿਵ ਕੇਸ –2,25,325

ਭਾਰਤ
ਕੁੱਲ ਕੇਸ – 5,29,577
ਮੌਤਾਂ –16,103
ਠੀਕ ਹੋਏ –3,10,146
ਐਕਟਿਵ ਕੇਸ –20 3328

ਇੰਗਲੈਂਡ
ਕੁੱਲ ਕੇਸ –3,10,250
ਮੌਤਾਂ –  43,514

LEAVE A REPLY

Please enter your comment!
Please enter your name here