ਧਾਰਮਿਕ ਡੇਰੇ ਦਾ ਸੇਵਾਦਾਰ ਕੁੜੀ ਨਾਲ ਕਰਦਾ ਸੀ ਛੇੜਛਾੜ, ਪਤਨੀ ਨੇ ਵੀਡੀਓ ਬਣਾ ਕੀਤੀ ਵਾਇਰਲ, ਵੇਖੋ Video

0
1809

ਜਲੰਧਰ | ਜ਼ਿਲੇ ਦੇ ਇਕ ਧਾਰਮਿਕ ਡੇਰੇ ਦੇ ਸੇਵਾਦਾਰ ਦੀ ਕਰਤੂਤ ਦਾ ਪਰਦਾਫਾਸ਼ ਖੁਦ ਉਸ ਦੀ ਪਤਨੀ ਤੇ ਸੱਸ ਵੱਲੋਂ ਕੀਤਾ ਗਿਆ ਹੈ।

ਡੇਰੇ ਦੇ ਸੇਵਾਦਾਰ ਵੱਲੋ ਲੜਕੀ ਨਾਲ ਛੇੜਛਾੜ ਕਰਨ ਤੋਂ ਲੈ ਕੇ ਸਰੀਰਕ ਸੰਬੰਧ ਬਣਾਉਣ ਤੱਕ ਸਟਿੰਗ ਆਪ੍ਰੇਸ਼ਨ ਕੀਤਾ ਗਿਆ। ਇਸ ਦੀ ਵੀਡੀਓ ਵੀ ਉਕਤ ਡੇਰੇ ਦੇ ਸੇਵਾਦਾਰ ਦੀ ਪਤਨੀ ਨੇ ਵਾਇਰਲ ਕੀਤੀ।

ਦਰਅਸਲ, ਜਲੰਧਰ ਦੇ ਡੇਰੇ ਦੇ ਸੇਵਾਦਾਰ ਤੇ ਉਸ ਦੀ ਪਤਨੀ ਵਿਚਕਾਰ ਝਗੜਾ ਚੱਲ ਰਿਹਾ ਹੈ। ਇਸ ਦੌਰਾਨ ਡੇਰੇ ‘ਚ ਆਈ ਇਕ ਲੜਕੀ ਨਾਲ ਉਕਤ ਸੇਵਾਦਾਰ ਦੇ ਸੰਬੰਧ ਬਣ ਗਏ।

ਸੇਵਾਦਾਰ ਦੀ ਪਤਨੀ ਦਾ ਆਰੋਪ ਹੈ ਕਿ ਉਕਤ ਲੜਕੀ ਤੇ ਉਸ ਦੇ ਪਤੀ ਵਿਚਕਾਰ ਨਾਜਾਇਜ਼ ਸੰਬੰਧ ਹਨ, ਜਿਸ ਦਾ ਉਸ ਨੇ ਸਟਿੰਗ ਆਪ੍ਰੇਸ਼ਨ ਕੀਤਾ।

ਡੇਰੇ ਦੇ ਸੇਵਾਦਾਰ ਦੀ ਪਤਨੀ ਨੇ ਸਟਿੰਗ ਆਪ੍ਰੇਸ਼ਨ ਕਰਕੇ ਪੂਰੀ ਵੀਡੀਓ ਬਣਾ ਕੇ SSP ਨੂੰ ਸ਼ਿਕਾਇਤ ਕੀਤੀ ਹੈ। ਪਤਨੀ ਦਾ ਦਾਅਵਾ ਹੈ ਕਿ ਉਸ ਦਾ ਪਤੀ ਡੇਰੇ ਵਿੱਚ ਸੇਵਾ ਕਰਨ ਦੇ ਬਹਾਨੇ ਲੜਕੀਆਂ ਤੇ ਵਿਦੇਸ਼ੀ ਔਰਤਾਂ ਨਾਲ ਨਾਜਾਇਜ਼ ਸੰਬੰਧ ਬਣਾਉਂਦਾ ਹੈ। ਫਿਲਹਾਲ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ।

ਵੇਖੋ, ਬਾਬੇ ਦੀ ਵੀਡੀਓ

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ https://bit.ly/3108lxf
  • ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
  • ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ https://bit.ly/2RFjUBR

LEAVE A REPLY

Please enter your comment!
Please enter your name here