ਜਲੰਧਰ ਦੇ ਪ੍ਰੋਫੈਸਰ ਆਰਐਲ ਚੌਹਾਨ ਦੇ 35 ਸਟੂਡੈਂਟ ਪੰਜਾਬ ਅਤੇ ਦਿੱਲੀ ਵਿੱਚ ਜੱਜ ਹਨ, ਪੜ੍ਹੋ ਦਿਲਚਸਪ ਕਹਾਣੀ

0
18685

ਜਲੰਧਰ | ਸੂਬੇ ਦੇ ਸਾਬਕਾ ਜੱਜ ਅਤੇ ਪ੍ਰੋਫੈਸਰ ਆਰਐਲ ਚੌਹਾਨ ਦੀ ਕਹਾਣੀ ਪੌਜ਼ਟੀਵਿਟੀ ਤੋਂ ਭਰੀ ਹੋਈ ਹੈ। ਪ੍ਰੋਫੈਸਰ ਚੌਹਾਨ ਉਨ੍ਹਾਂ ਲੋਕਾਂ ਲਈ ਪ੍ਰੇਰਣਾ ਹਨ ਜਿਹੜੇ ਕਿ ਜੱਜ ਬਣਨ ਦਾ ਸੁਫਨਾ ਰੱਖਦੇ ਹਨ। ਪੰਜਾਬੀ ਬੁਲੇਟਿਨ ਟੀਮ ਨੇ ਕੀਤੀ ਉਨ੍ਹਾਂ ਨਾਲ ਖਾਸ ਗੱਲਬਾਤ। ਸੁਣੋ ਹੌਸਲੇ ਵਾਲੀ ਕਹਾਣੀ…

(Note : ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ https://bit.ly/3cNhZaa  
ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ https://bit.ly/2MTgTyt)

LEAVE A REPLY

Please enter your comment!
Please enter your name here