ਡਾ. ਵਿਜੇ ਸਿੰਗਲਾ ਦਾ ਭ੍ਰਿਸ਼ਟਾਚਾਰ ਖਿਲਾਫ ਦਿੱਤਾ ਭਾਸ਼ਣ ਗ੍ਰਿਫਤਾਰੀ ਤੋਂ ਬਾਅਦ ਹੋਇਆ ਵਾਇਰਲ, ਸੁਣੋ ਕੀ-ਕੀ ਬੋਲੇ ਸੀ ਭ੍ਰਿਸ਼ਟਾਚਾਰ ਖਿਲਾਫ

0
28037

ਮਾਨਸਾ/ਚੰਡੀਗੜ੍ਹ | ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਅਹੁੱਦੇ ਤੋਂ ਹਟਾਏ ਗਏ ਹੈਲਥ ਮਿਨਿਸਟਰ ਡਾ. ਵਿਜੇ ਸਿੰਗਲਾ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।

ਅੱਜ ਤੋਂ ਸਿਰਫ 2 ਮਹੀਨੇ ਪਹਿਲਾਂ ਡਾ. ਵਿਜੇ ਸਿੰਗਲਾ ਨੇ ਭਗਵੰਤ ਮਾਨ ਸਾਹਮਣੇ ਹੀ ਭ੍ਰਿਸ਼ਟਾਚਾਰ ਖਿਲਾਫ ਭਾਸ਼ਣ ਦਿੱਤਾ ਸੀ। ਅੱਜ ਸੀਐਮ ਭਗਵੰਤ ਮਾਨ ਨੇ ਹੀ ਸਿੰਗਲਾ ਨੂੰ ਜੇਲ ਭੇਜ ਦਿੱਤਾ।

ਸਿੰਗਲਾ ਦੀ ਗ੍ਰਿਫਤਾਰੀ ਤੋਂ ਬਾਅਦ ਭ੍ਰਿਸ਼ਟਾਚਾਰ ਖਿਲਾਫ ਦਿੱਤਾ ਭਾਸ਼ਣ ਕਾਫੀ ਵਾਇਰਲ ਹੋ ਰਿਹਾ ਹੈ।

ਸਿੰਗਲਾ ਦਾ ਸੁਣੋ ਭ੍ਰਿਸ਼ਟਾਚਾਰ ਖਿਲਾਫ ਭਾਸ਼ਣ