ਜਲੰਧਰ ‘ਚ ਫਿਰ ਕੋਰੋਨਾ ਵਧਣਾ ਹੋਇਆ ਸ਼ੁਰੂ, ਅੱਜ 111 ਪਾਜ਼ੀਟਿਵ ਕੇਸ

0
584
Coronavirus blood test . Coronavirus negative blood in laboratory.

ਜਲੰਧਰ | ਜ਼ਿਲੇ ਵਿੱਚ ਕੋਰੋਨਾ ਮੁੜ ਵੱਧਦਾ ਨਜ਼ਰ ਆ ਰਿਹਾ ਹੈ। ਸ਼ੁੱਕਰਵਾਰ ਨੂੰ 111 ਲੋਕਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਵੀਰਵਾਰ ਨੂੰ 130 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਸੀ।

ਸ਼ੁੱਕਰਵਾਰ ਨੂੰ 4 ਲੋਕਾਂ ਦੀ ਮੌਤ ਵੀ ਹੋਈ ਹੈ। ਵੱਧਦੇ ਕੋਰੋਨਾ ਕੇਸਾਂ ਨੂੰ ਵੇਖਦੇ ਹੋਏ ਡਿਪਟੀ ਕਮਿਸ਼ਨਰ ਘਰਨਸ਼ਿਆਮ ਥੋਰੀ ਦਾ ਕਹਿਣਾ ਹੈ ਕਿ ਸਾਨੂੰ ਇਕ ਵਾਰ ਫਿਰ ਤੋਂ ਕੋਰੋਨਾ ਪ੍ਰਤੀ ਜਾਗਰੁਕ ਹੁੰਦਿਆਂ ਸਾਵਧਾਨੀ ਵਰਤਣ ਦੀ ਲੋੜ ਹੈ।

(News Updates : ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਵਟਸਐਪ ਗਰੁੱਪ ਨਾਲ ਜੁੜੋ https://bit.ly/35OKEYi)

LEAVE A REPLY

Please enter your comment!
Please enter your name here