Friday, March 24, 2023
Home ਮਨੋਰੰਜਨ

ਮਨੋਰੰਜਨ

ਮੁੰਬਈ। ਸੋਸ਼ਲ ਮੀਡੀਆ ਕੁਈਨ ਰਾਖੀ ਸਾਵੰਤ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਾਫੀ ਪਰੇਸ਼ਾਨੀ 'ਚੋਂ ਲੰਘ ਰਹੀ ਹੈ। ਕੁਝ ਦਿਨ ਪਹਿਲਾਂ ਹੀ ਰਾਖੀ ਸਾਵੰਤ ਦੀ ਮਾਂ ਦੀ ਮੌਤ ਹੋ ਗਈ ਸੀ। ਉਦੋਂ ਤੋਂ ਹੀ ਰਾਖੀ...
ਚੰਡੀਗੜ੍ਹ | ਪਿਛਲੇ ਸਾਲ 15 ਫਰਵਰੀ ਨੂੰ ਹਰਿਆਣਾ-ਦਿੱਲੀ ਸਰਹੱਦ 'ਤੇ ਸੋਨੀਪਤ ਨੇੜੇ ਭਿਆਨਕ ਸੜਕ ਹਾਦਸਾ ਵਾਪਰਿਆ ਸੀ, ਇਸ ਵਿਚ ਫ਼ਿਲਮ ਅਦਾਕਾਰ ਦੀਪ ਸਿੱਧੂ ਦੀ ਮੌਤ ਹੋਈ ਸੀ। ਹਾਦਸੇ ਸਮੇਂ ਦੀਪ ਸਿੱਧੂ ਦੇ ਨਾਲ ਕਾਰ 'ਚ ਉਸ ਦੀ...
ਚੰਡੀਗੜ੍ਹ | ਦੀਪ ਸਿੱਧੂ ਨਾਲ ਹਾਦਸੇ ਮੌਕੇ ਉਸ ਰਾਤ ਨੂੰ ਕੀ-ਕੀ ਹੋਇਆ ਸੀ, ਗਰਲਫ੍ਰੈਂਡ ਰੀਨਾ ਰਾਏ ਨੇ ਕੀਤੇ ਵੱਡੇ ਖੁਲਾਸੇ ਕਿਹਾ ਕਿ ਉਸਦੀ ਪਤਨੀ ਉਸਨੂੰ ਨਫਰਤ ਕਰਦੀ ਸੀ। 2011 ਵਿਚ ਦੋਵੇਂ ਵੱਖ ਹੋ ਗਏ ਸਨ। 2019 ਵਿਚ...
ਮੁੰਬਈ | ਰਾਖੀ ਸਾਵੰਤ ਨੇ ਪਤੀ ਆਦਿਲ ਖਾਨ ਖਿਲਾਫ FIR ਦਰਜ ਕਰਵਾਈ ਹੈ, ਜਿਸ ਤੋਂ ਬਾਅਦ ਪੁਲਿਸ ਨੇ ਆਦਿਲ ਨੂੰ ਹਿਰਾਸਤ ਵਿਚ ਲੈ ਲਿਆ। ਆਦਿਲ ਨੂੰ ਮੁੰਬਈ ਪੁਲਿਸ ਸਟੇਸ਼ਨ ਲਿਜਾਇਆ ਗਿਆ। ਰਾਖੀ ਨੇ ਦੋਸ਼ ਲਗਾਏ ਸੀ ਕਿ...
ਉਤਰ ਪ੍ਰਦੇਸ਼ | ਬਰਨਾਵਾ ਆਸ਼ਰਮ ‘ਚ 40 ਦਿਨਾਂ ਦੀ ਪੈਰੋਲ ‘ਤੇ ਬਾਹਰ ਆਏ ਬਲਾਤਕਾਰ ਤੇ ਕਤਲ ਦੇ ਦੋਸ਼ੀ ਰਾਮ ਰਹੀਮ ਨੇ ਆਪਣਾ ਚੌਥਾ ਗੀਤ ਲਾਂਚ ਕੀਤਾ ਹੈ। ਰਾਮ ਰਹੀਮ ਹੁਣ ਹਰ ਸਤਿਸੰਗ ਵਿਚ ਗੀਤਾ, ਰਾਮਾਇਣ ਅਤੇ ਆਪਣੇ...
ਦੋਰਾਹਾ। ਪੰਜਾਬੀ ਗਾਇਕ ਸਿਮਰ ਦੋਰਾਹਾ ਵਲੋਂ ਦੋਰਾਹਾ ਵਿਚ ਇਕ ਢਾਬੇ ਉੇਤੇ ਬਦਮਾਸ਼ੀ ਕਰਨ ਦੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਹਨ। ਵਾਇਰਲ ਵੀਡੀਓ ਵਿਚ ਸਿਮਰ ਦੋਰਾਹਾ ਇਕ ਢਾਬੇ ਉਤੇ ਭੰਨਤੋੜ ਕਰਦਾ ਨਜ਼ਰ ਆ ਰਿਹਾ ਹੈ। ਇੰਨਾ ਹੀ ਨਹੀਂ ਸਿਮਰ...
ਚੰਡੀਗੜ੍ਹ | ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਫੈਨ ਅਮਰੀਕਾ ਤੋਂ ਆਈ ਹੈ। ਲੜਕੀ ਨੇ ਆਪਣੀ ਬਾਂਹ ‘ਤੇ ਮੂਸੇਵਾਲਾ ਦਾ ਟੈਟੂ ਅਤੇ ਦੂਜੇ ਪਾਸੇ ਮੂਸੇਵਾਲਾ ਦਾ ਗੀਤ ਲਿਖਿਆ ਹੋਇਆ ਹੈ। ਗੀਤ ਦੇ ਬੋਲ ਲੀਜੈਂਡ ਨੈਵਰ...
ਰੋਪੜ | ਬਸੰਤ ਪੰਚਮੀ ਦਾ ਤਿਉਹਾਰ ਮਿੱਠਾ ਤਿਉਹਾਰ ਮੰਨਿਆ ਜਾਂਦਾ ਹੈ, ਉਥੇ ਪਤੰਗਾਂ ਦੇ ਸ਼ੌਕੀਨ ਇਸ ਨੂੰ ਖੂਬ ਮਸਤੀ ਨਾਲ ਮਨਾਉਂਦੇ ਹਨ। ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਸਮਾਨ ਵਿਚ ਪਤੰਗ ਛਾਏ ਰਹੇ। ਬੱਚੇ ਤੇ ਨੌਜਵਾਨ ਖੂਬ...
ਅੱਜਕਲ ਲੋਕਾਂ ਵਿੱਚ ਸੈਲਫੀ ਲੈਣ ਦਾ ਕਾਫੀ ਕ੍ਰੇਜ਼ ਵੇਖਣ ਨੂੰ ਮਿਲਦਾ ਹੈ। ਦੁਨੀਆ ਭਰ ਦੇ ਲੋਕ ਮੋਬਾਈਲ ਤੋਂ ਸੈਲਫੀ ਕਲਿੱਕ ਕਰਕੇ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਸਾਂਝਾ ਕਰਦੇ ਹਨ। ਵੱਖ-ਵੱਖ ਲੋਕਾਂ ਦਾ ਸੈਲਫੀ ਲੈਣ ਦਾ ਵੱਖਰਾ ਸਟਾਈਲ...
ਜਲੰਧਰ | ਜਲੰਧਰ ਦੇ 9 ਸਾਲਾ ਹਰਸ਼ ਦਾ ਸਾਰੇਗਾਮਾਪਾ ਲਿਟਲ ਸਿੰਗਿੰਗ ਮੁਕਾਬਲੇ ਵਿੱਚ ਭਾਗ ਲੈਣ ਤੋਂ ਬਾਅਦ ਵਾਪਸੀ 'ਤੇ ਲੋਕਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਜਲੰਧਰ 'ਚ ਰੇਲ ਗੱਡੀ ਦੇ ਆਉਣ ਦੀ ਸੂਚਨਾ ਮਿਲਦਿਆਂ ਹੀ ਲਿਟਲ ਚੈਂਪ...
- Advertisement -

LATEST NEWS

MUST READ