ਪੰਜਾਬਮੁੱਖ ਖਬਰਾਂਨੈਸ਼ਨਲMoreਵਾਇਰਲਮੀਡੀਆਐਸਏਐਸ ਨਗਰ/ਮੋਹਾਲੀ ਵੱਡੀ ਖਬਰ : ਪੰਜਾਬ ‘ਚ ਦੁਬਾਰਾ ਕੱਲ 12 ਵਜੇ ਤਕ ਰਹੇਗਾ ਇੰਟਰਨੈੱਟ ਬੰਦ By Admin - March 19, 2023 0 212 Share Facebook Twitter Pinterest WhatsApp ਚੰਡੀਗੜ੍ਹ | ਪੰਜਾਬ ਵਿਚ ਸੋਮਵਾਰ 12 ਵਜੇ ਤਕ ਇੰਟਰਨੈੱਟ ਬੰਦ ਰਹੇਗਾ। ਦੱਸ ਦਈਏ ਕਿ ਕੱਲ ਅੰਮ੍ਰਿਤਪਾਲ ਸਿੰਘ ਦੇ ਕਈ ਸਮਰਥੱਕ ਪੁਲਿਸ ਨੇ ਫੜੇ ਸਨ ਤੇ ਹਥਿਆਰ ਵੀ ਬਰਾਮਦ ਹੋਏ ਸਨ। ਸੂਬੇ ਵਿਚ ਲੋਕਾਂ ਨੂੰ ਅਫਵਾਹਾਂ ਤੋਂ ਬਚਾਉਣ ਲਈ ਸਰਕਾਰ ਨੇ ਇਹ ਫੈਸਲਾ ਲਿਆ ਹੈ।