ਜਲੰਧਰ . ਸ਼ਾਇਰ ਅਰਜ਼ਪ੍ਰੀਤ ਦੁਆਰਾ ਸੰਪਾਦਿਤ ਕਾਵਿ-ਸੰਗ੍ਰਹਿ ਅਜੋਕਾ-ਕਾਵਿ ਰਿਲੀਜ਼ ਕੀਤਾ ਗਿਆ। ਇਸ ਸੰਗ੍ਰਹਿ ਵਿਚ ਅਰਜ਼ਪ੍ਰੀਤ ਨੇ ਉਹਨਾਂ ਸ਼ਾਇਰਾਂ ਦੀਆਂ ਕਵਿਤਾਵਾਂ ਦਰਜ ਕੀਤੀਆਂ ਹਨ ਜੋ ਅਜੇ ਕਿਸੇ ਕਿਤਾਬ ਜਾਂ ਮੈਗਜੀਨ ਵਿਚ ਨਹੀਂ ਛਪੇ। ਇਸ ਕਿਤਾਬ ਨੂੰ ਸੂਰਜਾਂ ਦੇ ਵਾਰਿਸ ਪ੍ਰਕਾਸ਼ਨ ਬਠਿੰਡਾ ਦੇ ਸਰਪ੍ਰਸਤ ਗੁਰਪ੍ਰੀਤ ਥਿੰਦ ਦੁਆਰਾ ਛਾਪਿਆ ਗਿਆ ਹੈ। ਇਸ ਸੰਗ੍ਰਹਿ ਵਿਚ ਲਹਿੰਦੇ ਪੰਜਾਬ ਦੇ ਕਵੀ ਵੀ ਮੌਜੂਦ ਹਨ। ਇਸ ਕਿਤਾਬ ਵਿੱਚ ਲਹਿੰਦੇ ਪੰਜਾਬ ਤੋਂ ਪਿਆਰੇ ਸਾਥੀ ਸਾਗ਼ੀਰ ਤਬੱਸੁਮ ਦੇ ਨਾਲ ਨਾਲ ਅੰਬਰ ਕੌਰ ਫਾਰਮਰ, ਗੁਰਸਾਹਿਬ ਸਾਹੀ, ਜਨਪ੍ਰੀਤ ਕੌਰ, ਰਾਜੇਸ਼ ਪਠਾਨ, ਗੁਰਮੁੱਖ ਈਸੜੂ, ਸੌਦਾਗਰ, ਸੰਗੀਤ ਸਿੰਘ, ਭਵਨਜੋਤ ਕੌਰ, ਪ੍ਰੀਤ ਕੌਰ ਰਿਆੜ, ਹਰਜੀਤ ਸਿੰਘ, ਬੁਲ੍ਹਾ ਮਨੀ ਸਾਂਪਲਾ, ਸੁਰਿੰਦਰ ਦਿਓਣ, ਰਮਨ ਸਰਹਾਲੀ, ਜਗਦੀਪ, ਗੁਰਪ੍ਰੀਤ ਰਾਜ ਸਰਾਂ, ਪ੍ਰੀਤ ਸਿਮਰ, ਕਮਲਜੀਤ ਕੌਰ, ਕੁਲਦੀਪ ਨਿਆਜ਼, ਰੈਂਪੀ ਰਾਜੀਵ, ਅਤੇ ੨੧ ਵਾਂ ਮੈਂਬਰ ਹਰਪ੍ਰੀਤ ਕੌਰ ਝਾਂਬ ਸ਼ਾਮਿਲ ਹਨ।
- ਸੂਬੇ ਭਰ ਵਿੱਚ ਹੜ੍ਹ ਕੰਟਰੋਲ ਰੂਮ 24×7 ਕਾਰਜਸ਼ੀਲ, ਲੋਕ ਹੰਗਾਮੀ ਹਾਲਾਤ ‘ਚ ਤੁਰੰਤ ਸੰਪਰਕ ਕਰਨ: ਬਰਿੰਦਰ ਕੁਮਾਰ ਗੋਇਲ
ਚੰਡੀਗੜ੍ਹ, 27 ਅਗਸਤ - ਪੰਜਾਬ ਦੇ ਜਲ ਸਰੋਤ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ…
- ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਿਖੇ ਮੁਫਤ ਮੈਡੀਕਲ ਚੈੱਕਅਪ ਕੈਂਪ ਦਾ ਆਯੋਜਨ
ਮੋਹਾਲੀ, 20 ਅਗਸਤ। ਸੈਕਟਰ 62 ਵਿੱਚ ਮੁੱਖ ਦਫਤਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਿਖੇ ਡਾਇਰੈਕਟਰ,…
- ਬਠਿੰਡਾ ‘ਚ ਇੱਕ ਨੌਜਵਾਨ ਦੀ ਮੋਟਰਸਾਈਕਲ ਕੋਲ ਪਈ ਮਿਲੀ ਲਾਸ਼
ਬਠਿੰਡਾ 1 ਅਗਸਤ | - ਬਠਿੰਡਾ ਦੇ ਪਿੰਡ ਹਰਰਾਏਪੁਰ ਵਿਖੇ ਇੱਕ ਨੌਜਵਾਨ ਦੀ ਮੋਟਰਸਾਈਕਲ ਦੇ…
- ਫੜਿਆ ਗਿਆ ਸਰਕਾਰੀ ਬੱਸ ਚੋਰੀ ਕਰਨ ਵਾਲਾ ਚੋਰ
ਬਠਿੰਡਾ 30 ਜੁਲਾਈ 2025 | - ਮੋੜ ਮੰਡੀ ਦੇ ਬਸ ਸਟੈਂਡ 'ਚੋਂ PRTC ਬਸ ਚੋਰੀ…
- ਨਸ਼ੇੜੀ ਪਤੀ ਦਾ ਕਾਰਾ, ਪਤਨੀ ਦੇ ਕੱਟੇ ਵਾਲ, ਬੱਚਿਆਂ ਨੂੰ ਕੱਢਿਆ ਘਰੋਂ ਬਾਹਰ
ਬਠਿੰਡਾ 29 ਜੁਲਾਈ2025 ।- ਬਠਿੰਡਾ ਦੇ ਜੋਗੀ ਨਗਰ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ…
- ਪੀਆਰਟੀਸੀ ਬਸ ਚੋਰੀ ਮਾਮਲੇ ‘ਚ ਪੁਲਿਸ ਦਾ ਬਿਆਨ, ਕਿਹਾ – ਖੰਗਾਲ ਰਹੇ ਹਾਂ ਸੀ.ਸੀ.ਟੀ.ਵੀ, ਜਲਦ ਚੋਰ ਆਵੇਗਾ ਅੜਿੱਕੇ
ਬਠਿੰਡਾ, 29 ਜੁਲਾਈ 2025 | ਮੋੜ ਮੰਡੀ ਬਸ ਸਟੈਂਡ ਤੋਂ ਪੀਆਰਟੀਸੀ ਬਸ ਚੋਰੀ ਮਾਮਲੇ ਦੇ 'ਚ…
- ਵਿਜੀਲੈਂਸ ਬਿਊਰੋ ਬਠਿੰਡਾ ਨੇ 20 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਇੱਕ ASI ਅਤੇ ਦੋ ਹੌਲਦਾਰ ਰੰਗੇ ਹੱਥੀ ਕੀਤੇ ਕਾਬੂ
ਬਠਿੰਡਾ - ਥਾਣਾ ਤਲਵੰਡੀ ਸਾਬੋ 'ਚ ਪਿਛਲੇ ਦਿਨੇ ਇੱਕ ਨਜਾਇਜ਼ ਸ਼ਰਾਬ ਅਤੇ ਭੁੱਕੀ ਦੇ ਮਾਮਲੇ…
- ਪੰਚਾਇਤ ਦਾ ਅਨੋਖਾ ਮਤਾ, ਪਿੰਡ ਦੇ ਮੁੰਡਾ-ਕੁੜੀ ਨੇ ਆਪਸ ‘ਚ ਵਿਆਹ ਕਰਵਾਇਆ ਤਾਂ ਦੋਹਾਂ ਪਰਿਵਾਰਾਂ ਦਾ ਹੋਵੇਗਾ ਬਾਈਕਾਟ, ਪਿੰਡ ਛੱਡਣਾ ਪਵੇਗਾ
ਬਠਿੰਡਾ, 18 ਜੁਲਾਈ | ਬਠਿੰਡਾ ਦੇ ਪਿੰਡ ਕੋਟ ਸ਼ਮੀਰ ਵਿੱਚ ਨਗਰ ਪੰਚਾਇਤ ਨੇ ਇਕ ਅਨੋਖਾ…
- ਕਮਲ ਕੌਰ ਭਾਬੀ ਕਤਲ ਕੇਸ ਸੁਲਝਿਆ: ਬਠਿੰਡਾ ਪੁਲਿਸ ਨੇ ਦੋ ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ, ਮਾਸਟਰਮਾਈਂਡ ਅਜੇ ਵੀ ਫਰਾਰ
ਬਠਿੰਡਾ, 13 ਮਈ | ਪੁਲਿਸ ਨੇ ਸੋਸ਼ਲ ਮੀਡੀਆ ਇੰਫਲੂਐਂਸਰ ਕੰਚਨ ਕੁਮਾਰੀ, ਜੋ ਕਮਲ ਕੌਰ ਭਾਬੀ…
- ਵੱਡੀ ਖਬਰ : LOP ਪ੍ਰਤਾਪ ਬਾਜਵਾ ਨੇ ਨਹੀਂ ਦਿੱਤਾ ਪੁਲਿਸ ਨੂੰ ਸਹਿਯੋਗ, ਹੋ ਸਕਦੀ ਹੈ ਵੱਡੀ ਕਾਰਵਾਈ
ਐਸਏਐਸ ਨਗਰ, 15 ਅਪ੍ਰੈੱਲ | ਕਾਂਗਰਸੀ ਆਗੂ ਤੇ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ…