ਪੰਜਾਬਮੁੱਖ ਖਬਰਾਂਅੰਮ੍ਰਿਤਸਰਜਲੰਧਰMoreਵਾਇਰਲਮੀਡੀਆਐਸਏਐਸ ਨਗਰ/ਮੋਹਾਲੀ ਅੰਮ੍ਰਿਤਪਾਲ ਦੇ ISI ਨਾਲ ਨੇ ਸਬੰਧ – DIG ਸਵਪਨ ਸ਼ਰਮਾ By Admin - March 19, 2023 0 402 Share Facebook Twitter Pinterest WhatsApp ਅੰਮ੍ਰਿਤਸਰ | ਅੰਮ੍ਰਿਤਪਾਲ ਦੇ ISI ਨਾਲ ਸਬੰਧ ਹਨ। DIG ਸਵਪਨ ਸ਼ਰਮਾ ਨੇ ਵੱਡਾ ਖੁਲਾਸਾ ਕੀਤਾ ਹੈ। ਅੰਮ੍ਰਿਤਪਾਲ ਦੀ ਭਾਲ ਕੀਤੀ ਜਾ ਰਹੀ ਹੈ। ਸੂਤਰਾਂ ਤੋਂ ਖਬਰ ਮਿਲੀ ਹੈ ਕਿ ਇਸ ਕੇਸ ਦੀ ਜਾਂਚ NIA ਕਰੇਗੀ। ਹੁਣ ਤਕ ਅੰਮ੍ਰਿਤਪਾਲ ਦੇ ਕਾਫਲੇ ਦੀਆਂ 3 ਗੱਡੀਆਂ ਜ਼ਬਤ ਕਰ ਲਈਆਂ ਗਈਆਂ ਹਨ।