‘ਆਪ’ ਸਾਂਸਦ ਰਾਘਵ ਚੱਢਾ ਤੇ ਐਕਟ੍ਰੈਸ ਪਰਨੀਤੀ ਚੋਪੜਾ ਦੀ 13 ਮਈ ਨੂੰ ਹੋਵੇਗੀ ਮੰਗਣੀ

0
3068

ਨਵੀਂ ਦਿੱਲੀ | ਪੰਜਾਬ ਤੋਂ ਰਾਜ ਸਭਾ ਸਾਂਸਦ ਤੇ ਆਮ ਆਦਮੀ ਪਾਰਟੀ ਦੇ ਨੇਤਾ ਜਲਦ ਵਿਆਹ ਕਰਨ ਜਾ ਰਹੇ ਹਨ। 13 ਮਈ ਨੂੰ ਐਕਟ੍ਰੈਸ ਪਰਨੀਤੀ ਚੋਪੜਾ ਤੇ ਸਾਂਸਦ ਰਾਘਵ ਚੱਢਾ ਮੰਗਣੀ ਕਰਨਗੇ। ਕੁਝ ਸਮੇਂ ਪਹਿਲਾਂ ਹੀ ਦੋਵੇਂ ਇਕ-ਦੂਜੇ ਨਾਲ ਡੇਟ ਕਰਦੇ ਨਜ਼ਰ ਆ ਰਹੇ ਸਨ, ਜਿਸ ਦੇ ਬਾਅਦ ਤੋਂ ਹੀ ਦੋਵਾਂ ਦੇ ਵਿਆਹ ਦੀਆਂ ਗੱਲਾਂ ਸ਼ੁਰੂ ਹੋ ਗਈਆਂ ਸਨ।

Parineeti Chopra looks gorgeous in red as she and Raghav Chadha arrive in  Delhi ahead of their engagement. Watch - India Today

ਪਰਨੀਤੀ ਚੋਪੜਾ ਪਹਿਲਾਂ ਹੀ ਇਸ ਲਈ ਮੁੰਬਈ ਤੋਂ ਦਿੱਲੀ ਪਹੁੰਚ ਚੁੱਕੀ ਹੈ। ਆਪ ਵਿਚ ਰਾਘਵ ਚੱਢਾ ਇਕ ਮੰਨਿਆ ਪ੍ਰਮੰਨਿਆ ਨਾਂ ਹੈ। ਪਰਨੀਤੀ ਚੋਪੜਾ ਬਾਲੀਵੁੱਡ ਦੀ ਹੈਰੋਇਨ ਹੈ।

LEAVE A REPLY

Please enter your comment!
Please enter your name here